ਸਿਵਲ ਸਰਜਨ ਡਾ. ਵਿਜੇ ਕੁਮਾਰ ਵਲੋਂ ਓਟ ਸੈਂਟਰ ਗੁਰਦਾਸਪੁਰ ਦੀ ਚੈਕਿੰਗ

ਗੁਰਦਾਸਪੁਰ, 5 ਮਈ ( ਮੰਨਣ ਸੈਣੀ)। ਸਿਵਲ ਸਰਜਨ ਗੁਰਦਾਸਪੁਰ ਡਾ. ਵਿਜੇ ਕੁਮਾਰ ਵਲੋਂ ਅੱਜ ਓਟ ਸੈਂਟਰ, ਸਿਵਲ ਹਸਪਤਾਲ ਗੁਰਦਾਸਪੁਰ ਦੀ ਚੈਕਿੰਗ ਕੀਤੀ ਗਈ । ਚੈਕਿੰਗ ਦੌਰਾਨ ਸਿਵਲ ਸਰਜਨ ਨੇ ਓਟ ਸੈਂਟਰ ਤੋਂ ਦਵਾਈ ਖਾ ਰਹੇ ਮਰੀਜਾਂ ਦਾ ਰਿਕਾਰਡ ਚੈੱਕ ਕੀਤਾ। ਉਨਾਂ ਵਲੋਂ ਟੈਲੀਫੋਨ ਰਾਹੀਂ ਵੀ ਮਰੀਜਾਂ ਨਾਲ ਗੱਲਬਾਤ ਕੀਤੀ ਕਿ ਉਹ ਦਵਾਈ ਖਾ ਰਹੇ ਹਨ। ਇਸ ਮੌਕੇ ਓਟ ਸੈਂਟਰ … Continue reading ਸਿਵਲ ਸਰਜਨ ਡਾ. ਵਿਜੇ ਕੁਮਾਰ ਵਲੋਂ ਓਟ ਸੈਂਟਰ ਗੁਰਦਾਸਪੁਰ ਦੀ ਚੈਕਿੰਗ